ਛੰਦ

CHHAND

ਛੰਦ:

ਮ੍ਰਿਗਰਾਜ ਆਦਿ ਉਚਾਰ

ਪਹਿਲਾਂ 'ਮ੍ਰਿਗਰਾਜ' ਸ਼ਬਦ ਉਚਾਰੋ।

ਅਰਿ ਸਬਦ ਬਹੁਰਿ ਸੁ ਧਾਰ

ਫਿਰ 'ਅਰਿ' ਸ਼ਬਦ ਕਥਨ ਕਰੋ।

ਤਊਫੰਗ ਨਾਮ ਪਛਾਨ

(ਇਸ ਨੂੰ) ਤੁਫੰਗ ਦਾ ਨਾਮ ਵਿਚਾਰੋ।

ਨਹੀ ਭੇਦ ਯਾ ਮਹਿ ਮਾਨ ॥੭੨੯॥

Recognise the names of Tupak (Tuphang) without any discrimination by firstly uttering the word “Maragraaj” and then adding the word “Ari”.729.

ਇਸ ਵਿਚ ਕੋਈ ਭੇਦ ਨਾ ਸਮਝੋ ॥੭੨੯॥