ਦੋਹਰਾ ॥
Dohira
ਦੋਹਰਾ:
ਮੋਹਨ ਸਿੰਘ ਸਪੂਤ ਸਭ ਦ੍ਰਾਵੜ ਦੇਸਹਿ ਏਸ ॥
Mohan Singh was the son of the Raja of the country of Dravid.
ਸਾਰੇ ਦ੍ਰਾਵੜ ਦੇਸ ਦੇ ਰਾਜੇ ਦਾ ਪੁੱਤਰ ਮੋਹਨ ਸਿੰਘ
ਮਹਾਰਾਸਟ੍ਰ ਪਤਿ ਨਗਰ ਮੈ ਗਯੋ ਅਥਿਤ ਕੇ ਭੇਸ ॥੩॥
He came to Maharashtra disguised as a mendicant.(3)
ਮਹਾਰਾਸ਼ਟਰ ਪਤੀ ਦੇ ਨਗਰ ਵਿਚ ਜੋਗੀ ('ਅਥਿਤ') ਦੇ ਭੇਸ ਵਿਚ ਗਿਆ ॥੩॥