ਚੌਪਈ

Chaupaee

ਚੌਪਈ:

ਇੰਦ੍ਰ ਮਤੀ ਤਾ ਕੀ ਪਟਰਾਨੀ

ਉਸ ਦੀ ਇੰਦ੍ਰ ਮਤੀ ਨਾਂ ਦੀ ਪਟਰਾਣੀ ਸੀ।

ਸੁੰਦਰਿ ਸਕਲ ਭਵਨ ਮੈ ਜਾਨੀ

Indra Mati was his senior Rani who was acclaimed to be most beautiful ill the world.

ਉਹ ਸਾਰਿਆਂ ਲੋਕਾਂ ਵਿਚ ਸੁੰਦਰ ਜਾਣੀ ਜਾਂਦੀ ਸੀ।

ਅਤਿ ਰਾਜਾ ਤਾ ਕੇ ਬਸਿ ਰਹੈ

ਰਾਜਾ ਉਸ ਦੇ ਬਹੁਤ ਵਸ ਵਿਚ ਰਹਿੰਦਾ ਸੀ।

ਜੋ ਵਹੁ ਕਹੈ ਵਹੈ ਨ੍ਰਿਪ ਕਹੈ ॥੨॥

Raja was always under her command and he would act the way she dictated.(2)

ਜੋ ਉਹ ਕਹਿੰਦੀ ਸੀ, ਰਾਜਾ ਉਹੀ ਕੁਝ ਕਹਿੰਦਾ ਸੀ ॥੨॥