ਦੋਹਰਾ

Dohira

ਦੋਹਰਾ:

ਮਹਾਰਾਸਟ੍ਰ ਕੇ ਦੇਸ ਮੈ ਮਹਾਰਾਸਟ੍ਰ ਪਤਿ ਰਾਵ

In the country of Maharashtra, there lived a Raja named Maharashter.

ਮਹਾਰਾਸ਼ਟਰ ਦੇਸ ਵਿਚ ਇਕ ਮਹਾਰਾਸ਼ਟਰ ਪਤੀ (ਨਾਂ) ਦਾ ਰਾਜਾ ਸੀ।

ਦਰਬੁ ਬਟਾਵੈ ਗੁਨਿ ਜਨਨ ਕਰਤ ਕਬਿਨ ਕੋ ਭਾਵ ॥੧॥

He used to spend lavishly on the poets and learned men.(1)

ਉਹ ਗੁਣਵਾਨਾਂ ਨੂੰ ਧਨ ਵੰਡਦਾ ਸੀ ਅਤੇ ਕਵੀਆਂ ਨਾਲ ਸਨੇਹ ਕਰਦਾ ਸੀ ॥੧॥