ਚੌਪਈ ॥
Chaupaee
ਚੌਪਈ:
ਯਾਹੀ ਜਤਨ ਸਕਲ ਧਨ ਹਰਿਯੋ ॥
ਇਸ ਯਤਨ ਨਾਲ (ਉਸ ਗੁਜਰ ਨੇ) ਸਾਰਾ ਧਨ ਹਰ ਲਿਆ।
ਰਾਨੀ ਹੁਤੇ ਰੰਕ ਤਹ ਕਰਿਯੋ ॥
Proceeding on this course, the Rani was made money-less.
ਰਾਣੀ ਹੁੰਦੀ ਨੂੰ ਗ਼ਰੀਬ ਕਰ ਦਿੱਤਾ।
ਹਾਥ ਮਿਤ੍ਰ ਕੇ ਦਰਬੁ ਨ ਆਯੋ ॥
(ਉਹ) ਧਨ ਮਿਤਰ ਦੇ ਹੱਥ ਨਾ ਆਇਆ।
ਨਾਹਕ ਅਪਨੋ ਮੂੰਡ ਮੁੰਡਾਯੋ ॥੧੪॥
Neither the friend attained anything rather he got his head shaved off without any purpose (faced humiliation).(14)(1)
ਵਿਅਰਥ ਵਿਚ ਆਪਣਾ ਸਿਰ ਮੁੰਨਵਾ ਲਿਆ ॥੧੪॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤਿਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੩॥੧੪੮੯॥ਅਫਜੂੰ॥
Eighty-third Parable of Auspicious Chritars Conversation of the Raja and the Minister, Completed with Benediction. (83)(1487)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੩॥੧੪੮੯॥ ਚਲਦਾ॥