ਚੌਪਈ

CHAUPAI

ਚੌਪਈ:

ਦਿਲੀ ਸਜਿ ਸਭ ਹੀ ਦਲ ਆਏ

ਸਾਰੇ ਦਲ ਤਿਆਰ ਹੋ ਕੇ ਦਿੱਲੀ ਆ ਗਏ।

ਕੁੰਤੀ ਸੁਤ ਪਾਇਨ ਲਪਟਾਏ

The whole army, fully embellished, reached Delhi, where the sons of Kunti clung to the feet of Krishna

ਕੁੰਤੀ ਦੇ ਪੁੱਤਰ (ਸ੍ਰੀ ਕ੍ਰਿਸ਼ਨ ਦੇ) ਪੈਰਾਂ ਨਾਲ ਲਿਪਟ ਗਏ।

ਜਦੁਪਤਿ ਕੀ ਅਤਿ ਸੇਵਾ ਕਰੀ

ਸ੍ਰੀ ਕ੍ਰਿਸ਼ਨ ਦੀ (ਉਨ੍ਹਾਂ ਨੇ) ਬਹੁਤ ਸੇਵਾ ਕੀਤੀ

ਸਭ ਮਨ ਕੀ ਚਿੰਤਾ ਪਰਹਰੀ ॥੨੩੧੨॥

They served Krishna heartily and relinquished all the afflictions of the mind.2312.

ਅਤੇ ਮਨ ਦੀ ਸਾਰੀ ਚਿੰਤਾ ਦੂਰ ਕਰ ਦਿੱਤੀ ॥੨੩੧੨॥