ਸੋਰਠਾ

SORTHA

ਸੋਰਠਾ:

ਕਹੀ ਜੁਧਿਸਟਰ ਬਾਤ ਇਕ ਪ੍ਰਭੁ ਹਉ ਬਿਨਤੀ ਕਰਤ

Yudhistar said, “O Lord! I have to make one request

ਯੁਧਿਸ਼ਠਰ ਨੇ ਇਕ ਗੱਲ ਕਹੀ, ਹੇ ਪ੍ਰਭੂ! ਮੈਂ ਇਕ ਬੇਨਤੀ ਕਰਦਾ ਹਾਂ।

ਜਉ ਪ੍ਰਭੁ ਸ੍ਰਵਨ ਸੁਹਾਤ ਰਾਜਸੂਅ ਤਬ ਮੈ ਕਰੋ ॥੨੩੧੩॥

If you like, I may perform Rajsui Yajna.”2313.

ਜੇ (ਉਹ) ਪ੍ਰਭੂ ਨੂੰ ਚੰਗੀ ਲਗੇ ਤਾਂ ਮੈਂ ਰਾਜਸੂ ਯੱਗ ਕਰਾਂ ॥੨੩੧੩॥