ਦੋਹਰਾ

Dohira

ਦੋਹਰਾ:

ਸੁਨੁ ਸਾਹੁਨਿ ਹਮਰੇ ਬਿਧਹਿ ਪੂਤ ਦੀਨਾ ਧਾਮ

‘Listen, my wife, God has not given us a son.

ਹੇ ਸ਼ਾਹਣੀ! ਸੁਣ, ਸਾਡੇ ਘਰ ਵਿਧਾਤਾ ਨੇ ਪੁੱਤਰ ਨਹੀਂ ਦਿੱਤਾ।

ਚੋਰਹੁ ਸੁਤ ਕੈ ਰਾਖਿਯੈ ਜੋ ਹ︀ਯਾਂ ਲ︀ਯਾਵੈ ਰਾਮ ॥੩॥

‘If God sends a thief, we may keep him as our son.(3)

ਜੇ ਪਰਮਾਤਮਾ ਇਥੇ ਚੋਰ ਨੂੰ ਵੀ ਲੈ ਆਏ (ਤਾਂ ਉਸ ਨੂੰ ਵੀ ਅਸੀਂ) ਪੁੱਤਰ ਬਣਾ ਕੇ ਰਖ ਲਵਾਂਗੇ ॥੩॥