ਚੌਪਈ

CHAUPAI

ਚੌਪਈ:

ਜਬ ਰੁਕਮਿਨੀ ਤਿਹ ਮੰਦਿਰ ਗਈ

ਜਦ ਰੁਕਮਨੀ ਉਸ ਮੰਦਿਰ ਵਿਚ ਚਲੀ ਗਈ,

ਦੁਖ ਸੰਗਿ ਬਿਹਬਲ ਅਤਿ ਹੀ ਭਈ

When Rukmani went into the temple, she became greatly agitated with affliction

(ਤਾਂ) ਦੁਖ ਨਾਲ ਬਹੁਤ ਬਿਹਬਲ ਹੋ ਗਈ।

ਤਿਨਿ ਇਵ ਰੋਇ ਸਿਵਾ ਸੰਗਿ ਰਰਿਓ

ਉਸ ਨੇ ਇਸ ਤਰ੍ਹਾਂ ਰੋ ਕੇ ਦੇਵੀ ਨੂੰ ਕਿਹਾ,

ਤੁਹਿ ਤੇ ਮੋਹਿ ਇਹੀ ਬਰੁ ਸਰਿਓ ॥੧੯੮੮॥

She beseeched Chandi weepingly if this match was necessary for her.1988.

(ਹੇ ਮਾਤਾ!) ਤੇਰੇ ਤੋਂ ਮੇਰੇ ਲਈ ਇਹੀ (ਸ਼ਿਸ਼ੁਪਾਲ) ਵਰ ਸਰਿਆ ਹੈ ॥੧੯੮੮॥