ਚੌਪਈ

Chaupaee

ਚੌਪਈ:

ਜੌਨ ਸੁਨਾਰੋ ਘਾਤ ਲਗਾਵੈ

ਜਦੋਂ ਵੀ ਸੁਨਿਆਰਾ (ਚੋਰੀ ਕਰਨ ਲਈ) ਦਾਓ ਲਗਾਂਦਾ,

ਤਵਨੈ ਘਾਤ ਤ੍ਰਿਯਾ ਲਖਿ ਜਾਵੈ

As soon as the goldsmith tried to steal, the woman came to know of it.

ਤਾਂ ਉਸ ਦਾਓ ਨੂੰ ਇਸਤਰੀ ਜਾਣ ਜਾਂਦੀ।

ਏਕ ਉਪਾਇ ਚਲਨ ਨਹਿ ਦੇਈ

ਉਸ ਦਾ ਇਕ ਦਾਓ ਵੀ ਚਲਣ ਨਾ ਦਿੰਦੀ,

ਗ੍ਰਿਹ ਕੋ ਧਨ ਮਮ ਹਰ ਨਹਿ ਲੇਈ ॥੩॥

She would not let him play trick and he could not rob her wealth.(3)

ਤਾਂ ਜੋ ਉਹ ਉਸ ਦੇ ਘਰ ਦਾ ਧਨ ਹਰ ਨਾ ਲਵੇ ॥੩॥