ਦੋਹਰਾ

Dohira

ਦੋਹਰਾ:

ਕੋਰਿ ਜਤਨ ਸਠ ਕਰ ਰਹਿਯੋ ਕਛੂ ਚਲਿਯੋ ਉਪਾਇ

When he had tried thousands of times but had not succeeded,

(ਉਹ) ਨੀਚ ਪੁਰਸ਼ ਬਹੁਤ ਸਾਰੇ ਯਤਨ ਕਰ ਥਕਿਆ, ਪਰ ਕੋਈ ਵੀ ਉਪਾ ਨਾ ਚਲਿਆ।

ਆਪਨ ਸੁਤ ਕੋ ਨਾਮ ਲੈ ਰੋਦਨੁ ਕਿਯੋ ਬਨਾਇ ॥੪॥

Then, remembering his son’s name, he pretended to cry. ( 4)

(ਤਦ) ਉਹ ਆਪਣੇ ਪੁੱਤਰ ਦਾ ਨਾਂ ਲੈ ਕੇ ਰੋਣ ਲਗ ਪਿਆ ॥੪॥