ਦੋਹਰਾ

DOHRA

ਦੋਹਰਾ:

ਨਿਜ ਮਨ ਕੋ ਸਮਝਾਇ ਕੈ ਬਹੁਰਿ ਫਿਰੇ ਘਨ ਸ︀ਯਾਮ

ਆਪਣੇ ਮਨ ਨੂੰ ਸਮਝਾ ਕੇ ਸ੍ਰੀ ਕ੍ਰਿਸ਼ਨ ਫਿਰ ਮੁੜ ਪਏ ਹਨ

ਜਾਦਵ ਸੈਨਾ ਸੰਗਿ ਲੈ ਪੁਨਿ ਆਏ ਰਨ ਧਾਮ ॥੧੪੪੩॥

Reflecting in his mind, Krishna returned again to the battlefield alongwth the Yadava army.1443.

ਅਤੇ ਯਾਦਵਾਂ ਦੀ ਸੈਨਾ ਨੂੰ ਨਾਲ ਲੈ ਕੇ ਫਿਰ ਯੁੱਧ-ਭੂਮੀ ਵਿਚ ਆ ਗਏ ਹਨ ॥੧੪੪੩॥