ਦੋਹਰਾ ॥
Dohira
ਦੋਹਰਾ:
ਸਾਹ ਲਖਾ ਬੀਰਜ ਗਿਰਾ ਕੀਨੀ ਦੂਰਿ ਇਜਾਰ ॥
As the semen had fallen on the Shah’s trousers, it was taken off.
ਬਾਦਸ਼ਾਹ ਨੇ (ਜਦੋਂ) ਵੇਖਿਆ ਕਿ (ਸਲਵਾਰ ਉਤੇ) ਬੀਰਜ ਡਿਗਿਆ ਹੈ (ਤਾਂ) ਸਲਵਾਰ ਉਤਾਰ ਕੇ ਪਰੇ ਕਰ ਦਿੱਤੀ।
ਬਸਤ੍ਰ ਪਗਰਿਯਾ ਲਾਲ ਜੁਤ ਕੀਨੇ ਚੋਰ ਸੰਭਾਰ ॥੪॥
And the thief took care of the red turban and all the clothes.(4)
(ਇਸ ਤਰ੍ਹਾਂ) ਚੋਰ ਨੇ ਲਾਲਾਂ ਸਹਿਤ ਪਗੜੀ ਅਤੇ ਬਸਤ੍ਰ ਸੰਭਾਲ ਲਏ ॥੪॥