ਚੌਪਈ ॥
Chaupaee
ਚੌਪਈ:
ਬੈਠਿ ਚੋਰੁ ਅਸਿ ਕਥਾ ਪ੍ਰਕਾਸੀ ॥
ਚੋਰ ਨੇ ਬੈਠ ਕੇ ਇਸ ਤਰ੍ਹਾਂ ਕਹਾਣੀ ਦਸੀ
ਏਕ ਚੋਰ ਦੂਜੋ ਧਰ ਫਾਸੀ ॥
The thief now sat down and narrated, ‘There was one thief and there was one who was worthy of hanging (swindler),
ਕਿ ਇਕ ਚੋਰ ਸੀ ਅਤੇ ਦੂਜਾ ਠਗ ('ਧਰ ਫਾਸੀ') ਸੀ।
ਏਕ ਨਾਰਿ ਸੋ ਕੇਲ ਕਮਾਵੈ ॥
The thief now sat down and narrated, ‘There was one thief and there was one who was worthy of hanging (swindler),
(ਦੋਵੇਂ) ਇਕ ਇਸਤਰੀ ਨਾਲ ਰਤੀ-ਕ੍ਰੀੜਾ ਕਰਦੇ ਸਨ
ਅਪਨੀ ਜਾਨਿ ਅਧਿਕ ਸੁਖਿ ਪਾਵੈ ॥੫॥
‘They used to manipulate a woman. Both claimed that she was there to appease their minds.(5)
ਅਤੇ (ਉਸ ਨੂੰ) ਆਪਣੀ (ਇਸਤਰੀ) ਸਮਝ ਕੇ ਬਹੁਤ ਸੁਖ ਪ੍ਰਾਪਤ ਕਰਦੇ ਸਨ ॥੫॥