ਦੋਹਰਾ

Dohira

ਦੋਹਰਾ:

ਜੋ ਕੋਊ ਹਮਰੌ ਹਿਤੂ ਤਹ ਮਿਲਿਯੋ ਮੁਹਿ ਆਇ

“If any of my lovers wanted to meet me, should come there.”

ਜੇ ਕੋਈ ਮੇਰਾ ਹਿਤੂ (ਮਿਲਣਾ ਚਾਹੇ ਤਾਂ) ਮੈਨੂੰ ਉਥੇ ਆ ਕੇ ਮਿਲੇ।

ਭੇਦ ਰਾਵ ਕਛੁ ਲਹਿਯੋ ਮੀਤਹਿ ਗਈ ਜਤਾਇ ॥੧੨॥

Raja could not resolve the mystery but the lover grasped.(l2)

ਰਾਜੇ ਨੇ ਕੁਝ ਵੀ ਭੇਦ ਨਾ ਸਮਝਿਆ, ਪਰ ਮਿਤਰ ਨੂੰ (ਸਾਰਾ) ਭੇਦ ਸਮਝਾ ਗਈ ॥੧੨॥