ਦੋਹਰਾ

Dohira

ਦੋਹਰਾ:

ਦੇਵਰਾਜ ਜਿਹ ਦੈਤ ਕੌ ਜੀਤ ਸਕਤ ਨਹਿ ਜਾਇ

The devil, which could not be eliminated by superior human beings,

ਦੇਵਰਾਜ (ਇੰਦਰ) ਵੀ ਜਿਸ ਦੈਂਤ ਨੂੰ ਜਿਤ ਨਾ ਸਕਿਆ।

ਸੋ ਅਬਲਾ ਇਹ ਛਲ ਭਏ ਜਮ ਪੁਰ ਦਯੋ ਪਠਾਇ ॥੧੩॥

Was despatched to the domain of death through the clever Chritar of the woman.(13)(1)

ਉਸ ਨੂੰ ਇਸ ਇਸਤਰੀ ਨੇ ਛਲ ਨਾਲ ਜਮਲੋਕ ਭੇਜ ਦਿੱਤਾ ॥੧੩॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌਵੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੦॥੧੮੫੬॥ਅਫਜੂੰ॥

One hundredth Parable of Auspicious Chritars Conversation of the Raja and the Minister, Completed with Benediction. (100)(1856)

ਇਥੇ ਸ੍ਰੀ ਚਰਿਤੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੦੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੦॥੧੮੫੬॥ ਚਲਦਾ॥