ਚੌਪਈ

Chaupaee

ਚੌਪਈ:

ਯਹ ਜੜ ਫੂਲਿ ਬਚਨ ਸੁਨਿ ਜਾਵੈ

ਉਹ ਮੂਰਖ (ਇਸਤਰੀ ਦੀ) ਗੱਲ ਸੁਣ ਕੇ ਫੁਲ ਜਾਂਦਾ

ਅਧਿਕ ਆਪੁ ਕਹ ਸਾਧੁ ਕਹਾਵੈ

The fool used to get flattered on hearing this and started to designate himself as a saint.

ਅਤੇ ਆਪਣੇ ਆਪ ਨੂੰ ਹੋਰ ਵੀ ਵੱਡਾ ਸਾਧ ਅਖਵਾਉਂਦਾ।

ਵਹ ਜਾਰਨ ਸੌ ਨਿਸੁ ਦਿਨ ਰਹਈ

The fool used to get flattered on hearing this and started to designate himself as a saint.

ਉਹ (ਇਸਤਰੀ) ਰਾਤ ਦਿਨ ਯਾਰਾਂ ਨਾਲ ਰਹਿੰਦੀ

ਇਹ ਕਛੁ ਤਿਨੈ ਮੁਖ ਤੇ ਕਹਈ ॥੫॥

She was always relishing with her lovers and he never opened his mouth to reprimand her.(5)(1)

ਅਤੇ ਇਹ ਉਸ ਨੂੰ ਮੂੰਹੋਂ ਕੁਝ ਵੀ ਨਾ ਕਹਿੰਦਾ ॥੫॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਚਾਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੯॥੮੫੦॥ਅਫਜੂੰ॥

Forty-ninth Parable of Auspicious Chritars Conversation of the Raja and the Minister, Completed with Benediction. (49)(850)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੯॥੮੫੦॥ ਚਲਦਾ॥