ਦੋਹਰਾ

Dohira

ਦੋਹਰਾ:

ਨਿਸੁ ਦਿਨ ਸਬਦਨ ਗਾਵਹੀ ਸਭ ਸਾਧਨ ਕੋ ਰਾਉ

Every day she chanted same words that he was a saintly figure.

(ਇਸਤਰੀ ਕਹਿੰਦੀ ਕਿ ਮੇਰਾ ਪਤੀ) ਰਾਤ ਦਿਨ ਸ਼ਬਦ ਗਾਉਂਦਾ ਰਹਿੰਦਾ ਹੈ ਅਤੇ ਸਾਰਿਆਂ ਸਾਧਾਂ ਦਾ ਸ਼ਿਰੋਮਣੀ ਹੈ।

ਮੋ ਪਤਿ ਗੁਰ ਕੋ ਭਗਤਿ ਹੈ ਲਗੀ ਕਲਿ ਕੀ ਬਾਉ ॥੪॥

And he was true disciple of the Guru, and had not been effected by the contemporaries.( 4)

ਮੇਰਾ ਪਤੀ ਗੁਰੂ ਦਾ ਭਗਤ ਹੈ ਅਤੇ ਉਸ ਨੂੰ ਕਲਿਯੁਗ ਦੀ ਹਵਾ ਤਕ ਵੀ ਨਹੀਂ ਲਗੀ ਹੈ ॥੪॥