ਅੜਿਲ

ARIL

ਅੜਿਲ:

ਬਲਭਣੀ ਸਬਦਾਦਿ ਬਖਾਨਨ ਕੀਜੀਐ

ਪਹਿਲਾਂ 'ਬਲਭਣੀ' (ਸੈਨਾ) ਸ਼ਬਦ ਦਾ ਬਖਾਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਦੀਜੀਐ

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਚਿਤਿ ਜਾਨੀਐ

(ਇਸ ਨੂੰ) ਸਭ ਸੂਝਵਾਨੋ! ਤੁਪਕ ਦਾ ਨਾਮ ਸਮਝੋ।

ਹੋ ਯਾ ਕੇ ਭੀਤਰ ਭੇਦ ਨੈਕੁ ਪ੍ਰਮਾਨੀਐ ॥੧੧੪੬॥

Saying the word “Vallabhani” and the word “arini” at the end and know all the names of Tupak in your mind.1146.

ਇਸ ਵਿਚ ਕਿਸੇ ਪ੍ਰਕਾਰ ਦਾ ਫਰਕ ਨਾ ਜਾਣੋ ॥੧੧੪੬॥