ਚੌਪਈ

CHAUPAI

ਚੌਪਈ:

ਸਾਖਾਇਨਣੀ ਆਦਿ ਉਚਰੀਐ

ਪਹਿਲਾਂ 'ਸਾਖਾਇਨਣੀ' (ਸੈਨਾ) ਸ਼ਬਦ ਉਚਾਰੋ।

ਅਰਿਣੀ ਸਬਦ ਅੰਤਿ ਤਿਹ ਧਰੀਐ

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਸਕਲ ਲਹਿਜੈ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਿਹ ਚਹੀਐ ਤਿਹ ਠਵਰ ਭਣਿਜੈ ॥੧੧੪੭॥

Saying firstly the wood “Shaakhaainani” and the word “Dharani” at the end and know all the names of Tupak.1147.

ਜਿਥੇ ਚਾਹੋ, ਉਥੇ ਹੀ ਕਥਨ ਕਰੋ ॥੧੧੪੭॥

ਪ੍ਰੀਤਮਣੀ ਪਦ ਆਦਿ ਬਖਾਨੀਐ

ਪਹਿਲਾਂ 'ਪ੍ਰੀਤਮਣੀ' (ਸੈਨਾ) ਸ਼ਬਦ ਕਥਨ ਕਰੋ।

ਮਥਣੀ ਅੰਤਿ ਤਵਨ ਕੇ ਠਾਨੀਐ

(ਫਿਰ) ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨੋ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਨੈਕੁ ਮਿਥਿਆ ਜਾਨੋ ॥੧੧੪੮॥

Saying firstly the word “Priyatamani” add the word “mathani” at the end and know all the names of Tupak there is no falsehood in it.1148.

ਇਸ ਵਿਚ ਕੁਝ ਵੀ ਝੂਠ ਨਾ ਮੰਨੋ ॥੧੧੪੮॥