ਦੋਹਰਾ

Dohira

ਦੋਹਰਾ:

ਤਿਨ ਕੋ ਭਛਨ ਕਰਿ ਦੁਹਨ ਲੀਨੋ ਚਰਮ ਉਤਾਰਿ

After relishing them they took off their skins.

ਉਨ੍ਹਾਂ (ਚਕਵਿਆਂ) ਨੂੰ ਖਾ ਕੇ ਉਨ੍ਹਾਂ ਦੀ ਖਲੜੀ ਉਤਾਰ ਲਈ

ਪਹਿਰਿ ਦੁਹੁਨ ਸਿਰ ਪੈ ਲਯੋ ਪੈਠੇ ਨਦੀ ਮਝਾਰਿ ॥੪੭॥

Putting those on their heads, they jumped into the river.(47)

ਅਤੇ ਆਪਣੇ ਸਿਰ ਤੇ ਪਾ ਕੇ ਦੋਵੇਂ ਨਦੀ ਵਿਚ ਠਿਲ੍ਹ ਪਏ ॥੪੭॥