ਚੌਪਈ

Chaupaee

ਚੌਪਈ:

ਖਿਲਤ ਅਖੇਟਕ ਸੂਕਰ ਮਾਰੇ

(ਰਸਤੇ ਵਿਚ) ਸ਼ਿਕਾਰ ਖੇਡਦਿਆਂ ਸੂਰਾਂ ਨੂੰ ਮਾਰਿਆ

ਬਹੁਤੇ ਮ੍ਰਿਗ ਔਰੈ ਹਨਿ ਡਾਰੇ

While hunting, we had killed many deer and boars,

ਅਤੇ ਬਹੁਤ ਸਾਰੇ ਹਿਰਨ ਵੀ ਮਾਰ ਦਿੱਤੇ।

ਪੁਨਿ ਤਿਹ ਠਾ ਕੌ ਹਮ ਮਗੁ ਲੀਨੌ

ਫਿਰ ਅਸੀਂ ਉਸ ਸਥਾਨ ਦਾ ਰਾਹ ਫੜਿਆ

ਵਾ ਤੀਰਥ ਕੇ ਦਰਸਨ ਕੀਨੌ ॥੩॥

Then we had taken the road to that place and paid obeisance to that pilgritn entity.(3)

ਅਤੇ (ਜਾ ਕੇ) ਉਸ ਤੀਰਥ ਦੇ ਦਰਸ਼ਨ ਕੀਤੇ ॥੩॥