ਦੋਹਰਾ

Dohira

ਦੋਹਰਾ:

ਦੀਪ ਕਲਾ ਨਾਮਾ ਹੁਤੀ ਦੁਹਿਤਾ ਰਾਜ ਕੁਮਾਰਿ

There used to live a princess named Deepkala.

(ਉਥੇ) ਦੀਪ ਕਲਾ ਨਾਂ ਦੀ ਇਕ ਰਾਜ ਕੁਮਾਰੀ ਸੀ।

ਅਮਿਤ ਦਰਬੁ ਤਾ ਕੇ ਰਹੈ ਦਾਸੀ ਰਹੈ ਹਜਾਰ ॥੩॥

She was very affluent and had many maids to attend her.(3)

ਉਸ ਕੋਲ ਬੇਹਿਸਾਬਾ ਧਨ ਸੀ ਅਤੇ ਹਜ਼ਾਰਾਂ ਦਾਸੀਆਂ ਰਹਿੰਦੀਆਂ ਸਨ ॥੩॥

ਪਠੈ ਏਕ ਤਿਨ ਸਹਚਰੀ ਲਯੋ ਸੁਨਾਰ ਬੁਲਾਇ

She sent one of her maids and called over the goldsmith.

ਉਸ ਨੇ ਇਕ ਦਾਸੀ ਭੇਜ ਕੇ ਸੁਨਿਆਰੇ ਨੂੰ ਬੁਲਾ ਲਿਆ।

ਰੈਨਿ ਦਿਨਾ ਤਾ ਸੋ ਰਮੈ ਅਧਿਕ ਚਿਤ ਸੁਖੁ ਪਾਇ ॥੪॥

She ravished with him and felt blissful.(4)

ਉਸ ਨਾਲ ਰਾਤ ਦਿਨ ਸਹਿਵਾਸ ਕਰਦੀ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ ਕਰਦੀ ॥੪॥