ਚੌਪਈ

Chaupaee

ਚੌਪਈ:

ਜੋ ਤ੍ਰਿਯ ਤਾ ਕੋ ਨੈਨ ਨਿਹਾਰੈ

ਜੋ ਇਸਤਰੀ ਉਸ ਨੂੰ ਵੇਖ ਲੈਂਦੀ,

ਆਪੁਨ ਕੋ ਕਰਿ ਧੰਨ︀ਯ ਬਿਚਾਰੈ

Any woman, who attained, even, a glimpse of him, would consider herself to be blissful.

ਉਹ ਆਪਣੇ ਆਪ ਨੂੰ ਧੰਨ ਸਮਝਦੀ।

ਯਾ ਕੈ ਰੂਪ ਤੁਲਿ ਕੋਊ ਨਾਹੀ

'ਉਸ ਦੇ ਰੂਪ ਦੇ ਸਮਾਨ ਹੋਰ ਕੋਈ ਨਹੀਂ'।

ਯੌ ਕਹਿ ਕੈ ਅਬਲਾ ਬਲਿ ਜਾਹੀ ॥੨॥

‘There is none like you,’ they would say and be prepared to die for him.(2)

ਇਹ ਕਹਿ ਕੇ ਇਸਤਰੀਆਂ ਬਲਿਹਾਰੇ ਜਾਂਦੀਆਂ ਸਨ ॥੨॥