ਦੋਹਰਾ

Dohira

ਦੋਹਰਾ:

ਸਹਰ ਇਟਾਵਾ ਮੈ ਹੁਤੋ ਨਾਨਾ ਨਾਮ ਸੁਨਾਰ

In the city of Etawa, there lived a goldsmith,

ਇਟਾਵਾ ਸ਼ਹਿਰ ਵਿਚ ਨਾਨਾ ਨਾਂ ਦਾ ਇਕ ਸੁਨਿਆਰਾ ਰਹਿੰਦਾ ਸੀ।

ਤਾ ਕੀ ਅਤਿ ਹੀ ਦੇਹ ਮੈ ਦੀਨੋ ਰੂਪ ਮੁਰਾਰ ॥੧॥

Who had been endowed with most handsome body.(1)

ਪਰਮਾਤਮਾ ਨੇ ਉਸ ਦੀ ਦੇਹੀ ਨੂੰ ਬਹੁਤ ਸੁੰਦਰ ਬਣਾਇਆ ਸੀ ॥੧॥