ਦੋਹਰਾ

DOHRA

ਦੋਹਰਾ:

ਸਭਾ ਬੀਚ ਸ੍ਰੀ ਕ੍ਰਿਸਨ ਸੋ ਹਲੀ ਕਹੈ ਪੁਨਿ ਬੈਨ

ਸਾਰੀ ਸਭਾ ਵਿਚ ਬਲਰਾਮ ਨੇ ਸ੍ਰੀ ਕ੍ਰਿਸ਼ਨ ਨੂੰ ਫਿਰ ਬਚਨ ਕਹੇ,

ਅਤਿ ਹੀ ਮਦਰਾ ਸੋ ਛਕੇ ਅਰੁਨ ਭਏ ਜੁਗ ਨੈਨ ॥੧੮੯੩॥

In that gathering, Balram, with red eyes due to the impact of Varuni, said to Krishna,1893

ਜਿਸ ਦੀਆਂ ਦੋਵੇਂ ਅੱਖਾਂ ਸ਼ਰਾਬ ਦੀ ਬਹੁਤੀ ਮਸਤੀ ਕਰ ਕੇ ਲਾਲ ਹੋ ਰਹੀਆਂ ਸਨ ॥੧੮੯੩॥