ਚੌਪਈ

ਚੌਪਈ:

ਦਾਨਵ ਗੀਧ ਕੇਤੁ ਕੋ ਭ੍ਰਾਤਾ

ਗੀਧ ਕੇਤੁ ਦਾਨਵ ਦਾ ਭਰਾ

ਕਾਕ ਕੇਤੁ ਤਿਹੂੰ ਲੋਕ ਬਿਖ︀ਯਾਤਾ

ਕਾਕ ਕੇਤੁ ਤਿੰਨਾਂ ਲੋਕਾਂ ਵਿਚ ਪ੍ਰਸਿੱਧ ਸੀ।

ਕ੍ਰੂਰ ਕੇਤੁ ਦਾਨਵ ਇਕ ਧਾਯੋ

ਇਕ ਕ੍ਰੂਰ ਕੇਤੁ ਨਾਂ ਦਾ ਦਾਨਵ ਆਪਣੇ ਨਾਲ

ਲੀਨੇ ਅਮਿਤ ਦੈਤ ਦਲ ਆਯੋ ॥੬੫॥

ਬੇਹਿਸਾਬ ਦਲ ਲੈ ਕੇ ਆਗਿਆ ॥੬੫॥