ਚੌਪਈ

Chaupaee

ਚੌਪਈ:

ਮਹਿਯਾਨਾ ਅਪਨੋ ਕਰਵਾਯੋ

ਆਪਣਾ ਮਹੀਨਾ ਲੈਣਾ ਨਿਸਚਿਤ ਕਰਵਾ ਲਿਆ

ਕਰਜਾਈ ਕੋ ਨਾਮੁ ਸੁਨਾਯੋ

He got a monthly salary’s deed written, and, thus, made the Mughal as his debtor.

ਅਤੇ ਆਪਣਾ ਨਾਂ 'ਕਰਜ਼ਾਈ' ਦਸਿਆ।

ਤਾ ਕੀ ਸੇਵਾ ਕੋ ਬਹੁ ਕਰਿਯੋ

ਫਿਰ ਉਸ (ਮੁਗ਼ਲ) ਦੀ ਬਹੁਤ ਸੇਵਾ ਕੀਤੀ

ਬਖਤਿਯਾਰ ਕੋ ਧਨੁ ਹੈ ਹਰਿਯੋ ॥੪॥

He rendered his services and, then, stole the pay-role of the cashier.(4)

ਅਤੇ ਬਖ਼ਤਿਆਰ ਦਾ ਧਨ ਚੋਰੀ ਕਰ ਲਿਆ ॥੪॥