ਦੋਹਰਾ ॥
Dohira
ਦੋਹਰਾ:
ਕਾਮ ਸੈਨ ਰਾਜਾ ਜਹਾ ਤਹ ਦਿਜ ਪਹੂੰਚ︀ਯੋ ਜਾਇ ॥
The Brahmin reached the place, of which, Kam (literally Cupid) Sen Was the Raja,
ਜਿਥੇ ਕਾਮ ਸੈਨ ਨਾਂ ਦਾ ਰਾਜਾ ਸੀ, ਬ੍ਰਾਹਮਣ (ਮਾਧਵਾਨਲ) ਉਥੇ ਜਾ ਪਹੁੰਚਿਆ।
ਪ੍ਰਗਟ ਤੀਨਿ ਸੈ ਸਾਠਿ ਤ੍ਰਿਯ ਨਾਚਤ ਜਹਾ ਬਨਾਇ ॥੯॥
In whose court three hundred and sixty damsels used to dance.(9)
ਉਥੇ (ਰਾਜੇ ਦੇ) ਸਾਹਮਣੇ ੩੬੦ ਇਸਤਰੀਆਂ ਨਾਚ ਕਰਦੀਆਂ ਹੁੰਦੀਆਂ ਸਨ ॥੯॥