ਰਾਜਾ ਬਾਚ

Raja's Talk

ਰਾਜੇ ਨੇ ਕਿਹਾ:

ਦੋਹਰਾ

Dohira

ਦੋਹਰਾ:

ਮਾਤਹਿ ਸੀਸ ਝੁਕਾਇ ਕੈ ਪੁਨਿ ਬੋਲਿਯੋ ਨ੍ਰਿਪ ਬੈਨ

Raja had bowed his head before his mother and said,

ਮਾਤਾ ਨੂੰ ਸਿਰ ਝੁਕਾ ਕੇ ਰਾਜਾ ਫਿਰ (ਇਸ ਤਰ੍ਹਾਂ) ਬੋਲਿਆ

ਊਚ ਨੀਚ ਰਾਜਾ ਪ੍ਰਜਾ ਜੈ ਹੈ ਜਮ ਕੇ ਐਨ ॥੭੭॥

‘The high and the low, and those above the subject, will all go to the domain of death.’(77)

ਕਿ ਉੱਚੇ ਨੀਵੇਂ, ਰਾਜਾ ਪ੍ਰਜਾ (ਸਾਰੇ) ਯਮ-ਲੋਕ ਨੂੰ ਜਾਣਗੇ ॥੭੭॥