ਦੋਹਰਾ

DOHRA

ਦੋਹਰਾ:

ਕਹਿਯੋ ਮਾਨੈ ਭੂਪ ਜਬ ਤਬ ਬ੍ਰਹਮੇ ਕਹ ਕੀਨ

ਜਦੋਂ ਰਾਜੇ ਨੇ ਕਿਹਾ ਨਾ ਮੰਨਿਆ ਤਾਂ ਬ੍ਰਹਮਾ ਨੇ ਕੀਹ ਕੀਤਾ?

ਨਾਰਦ ਕੋ ਸਿਮਰਨਿ ਕੀਓ ਮੁਨਿ ਆਯੋ ਪਰਬੀਨ ॥੧੬੯੨॥

When the king did not follow the desire of Brahma, then Brahma thought of Narada and Narada reached there.1692.

(ਉਸੇ ਵੇਲੇ) ਨਾਰਦ ਨੂੰ ਯਾਦ ਕੀਤਾ ਅਤੇ ਪ੍ਰਬੀਨ ਮੁਨੀ (ਉਥੇ) ਆ ਗਿਆ ॥੧੬੯੨॥