ਕਾਨ੍ਰਹ ਬਾਚ

Speech of Krishna:

ਕਾਨ੍ਹ ਨੇ ਕਿਹਾ:

ਸੋਰਠਾ

SORTHA

ਸੋਰਠਾ:

ਪੁਨਿ ਬੋਲਿਓ ਬ੍ਰਿਜਨਾਥ ਕ੍ਰਿਪਾਵੰਤ ਹ੍ਵੈ ਬੰਧੁ ਸਿਉ

ਫਿਰ ਸ੍ਰੀ ਕ੍ਰਿਸ਼ਨ ਕ੍ਰਿਪਾ ਪੂਰਵਕ ਆਪਣੇ ਭਰਾ ਨੂੰ ਕਹਿਣ ਲਗੇ,

ਸੁਨਿ ਬਲਿ ਯਾ ਕੀ ਗਾਥ ਜਨਮ ਕਥਾ ਭੂਪਤਿ ਕਹੋ ॥੧੭੨੬॥

Then Krishna gracefully said to his brother, “O Balram! now I relate the story of the birth of the king, listen to it,1726

ਹੇ ਬਲਰਾਮ! ਇਸ ਦੀ ਗਾਥਾ ਸੁਣੋ; (ਮੈਂ) ਰਾਜਾ (ਖੜਗ ਸਿੰਘ) ਦੀ ਜਨਮ-ਕਥਾ ਕਹਿੰਦਾ ਹਾਂ ॥੧੭੨੬॥