ਬਧਿਕ ਬਾਚ

Badhik Talk

ਸ਼ਿਕਾਰੀ ਨੇ ਕਿਹਾ:

ਉਡਿ ਉਡਿ ਆਵਹੁ ਫਾਸਿਯਹੁ ਸੌ ਕਹਤਾ ਮਗੁ ਜਾਇ

(The hunter told him) ‘You must say come flying and get entrapped.

(ਹੁਣ ਤੂੰ) ਰਸਤੇ ਵਿਚ 'ਉਡ ਉਡ ਆਓ ਅਤੇ ਫਸਦੀਆਂ ਜਾਓ' ਇਹ ਕਹਿੰਦਾ ਹੋਇਆ ਜਾ।

ਜੋ ਐਸੋ ਬਚ ਪੁਨਿ ਕਹਿਯੋ ਹਨਿਹੈ ਤੋਹਿ ਰਿਸਾਇ ॥੨॥

‘If you shout other way, I will get furious and kill you’.(2)

ਅਤੇ ਜੇ ਅਜਿਹੇ (ਪਹਿਲੇ ਵਾਲੇ) ਬੋਲ ਫਿਰ ਕਹੇ ਤਾਂ ਕ੍ਰੋਧ ਕਰ ਕੇ ਤੈਨੂੰ ਮਾਰ ਦਿਆਂਗਾ ॥੨॥