ਚੌਪਈ

Chaupaee

ਚੌਪਈ:

ਫਸਿ ਫਸਿ ਜਾਵਹੁ ਉਡਿ ਉਡਿ ਆਇ

ਉਡ ਉਡ ਆਓ ਤੇ ਫਸਦੀਆਂ ਜਾਓ

ਐਸੇ ਕਹਤ ਜੁਲਾਹੋ ਜਾਇ

Then he started his journey saying, ‘Come flying and get entrapped.’

ਇਸ ਤਰ੍ਹਾਂ ਕਹਿੰਦਾ ਹੋਇਆ ਜੁਲਾਹਾ ਤੁਰਦਾ ਜਾ ਰਿਹਾ ਸੀ।

ਚੋਰਨ ਕੁਸਗੁਨ ਚਿਤ ਬਿਚਾਰਿਯੋ

ਚੋਰਾਂ ਨੇ (ਇਸ ਨੂੰ ਸੁਣ ਕੇ) ਚਿਤ ਵਿਚ ਕੁਸ਼ਗਨ ਸਮਝਿਆ

ਦੋ ਸੈ ਜੁਤੀ ਸੌ ਤਿਹ ਮਾਰਿਯੋ ॥੩॥

This was heard by the thieves and they hit him with shoes two hundred times.(3 )

ਅਤੇ ਉਸ ਨੂੰ ਦੋ ਸੌ ਜੁਤੀਆਂ ਮਾਰੀਆਂ ॥੩॥