ਦੋਹਰਾ ॥
Dohira
ਦੋਹਰਾ:
ਭਾਤਿ ਭਾਤਿ ਦੈ ਪ੍ਰਕ੍ਰਮਾ ਭਾਤਿ ਭਾਤਿ ਸਿਰ ਨ︀ਯਾਇ ॥
They would circumambulate in various forms and pay their obeisance.
ਭਾਂਤ ਭਾਂਤ ਦੀ ਪਰਿਕ੍ਰਮਾ ਕਰ ਕੇ ਅਤੇ ਤਰ੍ਹਾਂ ਤਰ੍ਹਾਂ ਨਾਲ ਸਿਰ ਝੁਕਾ ਕੇ
ਪੂਜ ਭਵਾਨੀ ਕੌ ਭਵਨ ਬਹੁਰਿ ਬਸੈ ਗ੍ਰਿਹ ਆਇ ॥੪॥
After offering prayers to the goddess Bhawani, they would return to their homes.(4)
ਅਤੇ ਭਵਾਨੀ ਦੇ ਮੰਦਿਰ ਦੀ ਪੂਜਾ ਕਰ ਕੇ ਫਿਰ ਘਰ ਵਿਚ ਆਉਂਦੇ ਸਨ ॥੪॥