ਚੌਪਈ

Chaupaee

ਚੌਪਈ:

ਤਾ ਕੇ ਭਵਨ ਸਕਲ ਚਲਿ ਆਵਹਿ

ਉਸ (ਦੇਵੀ) ਦੇ ਮੰਦਿਰ ਵਿਚ ਸਾਰੇ ਚਲ ਕੇ ਆਉਂਦੇ ਸਨ

ਆਨਿ ਗੋਰ ਕੌ ਸੀਸ ਝੁਕਾਵਹਿ

All used to walk to the place to bow their heads,

ਅਤੇ ਆ ਕੇ ਸਮਾਧੀ ('ਗੋਰ') ਨੂੰ ਸੀਸ ਝੁਕਾਂਦੇ ਸਨ।

ਕੁੰਕਮ ਔਰ ਅਛਤਨ ਲਾਵਹਿ

(ਉਸ ਨੂੰ) ਕੇਸਰ ਅਤੇ ਚਾਵਲ ਲਗਾਉਂਦੇ ਸਨ

ਭਾਤਿ ਭਾਤਿ ਕੋ ਧੂਪ ਜਗਾਵਹਿ ॥੩॥

They would put sacred marks on their foreheads along with burning assorted essence.(3)

ਅਤੇ ਭਾਂਤ ਭਾਂਤ ਦੀ ਧੂਪ ਜਗਾਉਂਦੇ ਸਨ ॥੩॥