ਚੌਪਈ

Chaupaee

ਚੌਪਈ:

ਮੇਹੀਵਾਲ ਅਧਿਕ ਦੁਖੁ ਧਾਰਿਯੋ

(ਉਡੀਕ ਉਡੀਕ ਕੇ) ਮੇਹੀਂਵਾਲ ਬਹੁਤ ਦੁਖੀ ਹੋਇਆ

ਕਹਾ ਸੋਹਨੀ ਰਹੀ ਬਿਚਾਰਿਯੋ

Mahinwal was dismayed, ‘Where has Sohani gone?’

(ਅਤੇ ਸੋਚੀਂ ਪੈ ਗਿਆ ਕਿ) ਸੋਹਣੀ ਵਿਚਾਰੀ ਕਿਥੇ ਰਹਿ ਗਈ ਹੈ।

ਨਦੀ ਬੀਚ ਖੋਜਤ ਬਹੁ ਭਯੋ

(ਉਹ ਉਸ ਨੂੰ) ਨਦੀ ਵਿਚ ਬਹੁਤ ਖੋਜਦਾ ਰਿਹਾ

ਆਈ ਲਹਿਰ ਡੂਬਿ ਸੋ ਗਯੋ ॥੮॥

He jumped into the river to search, but in the waves lost himself.(8)

(ਪਰ ਇਸੇ ਦੌਰਾਨ ਇਕ) ਲਹਿਰ ਆਈ ਅਤੇ ਉਹ ਵੀ ਡੁਬ ਗਿਆ ॥੮॥

ਏਕ ਪੁਰਖ ਯਹ ਚਰਿਤ੍ਰ ਸੁਧਾਰਿਯੋ

ਇਕ ਪੁਰਸ਼ ਨੇ ਇਹ ਚਰਿਤ੍ਰ ਕੀਤਾ

ਮੇਹੀਵਾਲ ਸੋਹਨਿਯਹਿ ਮਾਰਿਯੋ

Some said, Mahinwal himself killed Sohani,

ਅਤੇ ਮੇਹੀਂਵਾਲ ਅਤੇ ਸੋਹਣੀ ਨੂੰ ਮਾਰ ਦਿੱਤਾ।

ਕਾਚੋ ਘਟ ਵਾ ਕੋ ਦੈ ਬੋਰਿਯੋ

ਉਸ ਨੂੰ ਕੱਚਾ ਘੜਾ ਦੇ ਕੇ ਡਬੋ ਦਿੱਤਾ

ਮੇਹੀਵਾਲ ਹੂੰ ਕੋ ਸਿਰ ਤੋਰਿਯੋ ॥੯॥

But the fact is, with unbaked pitcher she was killea and then he was killed by hitting his head.(9)(1)

ਅਤੇ ਮੇਹੀਂਵਾਲ ਦਾ ਸਿਰ ਵੀ ਪਾੜ ਦਿੱਤਾ ॥੯॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੧॥੧੮੬੫॥ਅਫਜੂੰ॥

101st Parable of Auspicious Chritars Conversation of the Raja and the Minister, Completed with Benediction. (101)(1866)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਇਕ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੧॥੧੮੬੫॥ ਚਲਦਾ॥