ਦੋਹਰਾ

Dohira

ਦੋਹਰਾ:

ਤਬ ਬੇਗਮ ਤਿਹ ਸਖੀ ਸੋ ਐਸੇ ਕਹਿਯੋ ਸਿਖਾਇ

The Begum hit upon a plan, and instructed the maid,

ਤਦ ਬੇਗਮ ਨੇ ਉਸ ਸਖੀ ਨੂੰ ਇਸ ਤਰ੍ਹਾਂ ਸਿਖਾਇਆ

ਭੂਤ ਭਾਖਿ ਇਹ ਗਾਡਿਯਹੁ ਚੌਕ ਚਾਦਨੀ ਜਾਇ ॥੨੭॥

‘Take it to Chandni Chowk and declare, ‘A ghost is in there.’(27)

ਕਿ ਇਸ ਨੂੰ ਭੂਤ ਕਹਿ ਕੇ ਚਾਂਦਨੀ ਚੌਕ ਵਿਚ ਗਡ ਦਿਓ ॥੨੭॥