ਦੋਹਰਾ

Dohira

ਦੋਹਰਾ:

ਐਸ ਭਾਤਿ ਉਚਰਤ ਭਯਾ ਹ੍ਵੈ ਢੀਲੋ ਸਰਬੰਗ

He spoke very Politely and said ‘Oh My Shah

ਹਰ ਪ੍ਰਕਾਰ ਦੀ ਸ਼ਾਲੀਨਤਾ ਸਹਿਤ ਇਸ ਤਰ੍ਹਾਂ ਕਹਿਣ ਲਗਾ

ਮੁਹਰਨ ਕੋ ਸੌਦਾ ਕਰੌ ਸਾਹੁ ਤਿਹਾਰੇ ਸੰਗ ॥੧੩॥

‘Do you want to trade these gold coin with me?’ (13)

ਕਿ ਹੇ ਸ਼ਾਹੂਕਾਰ! ਮੈਂ ਤੁਹਾਡੇ ਨਾਲ ਮੋਹਰਾਂ ਦਾ ਸੌਦਾ ਕਰਨਾ ਚਾਹੁੰਦਾ ਹਾਂ ॥੧੩॥

ਮਦਨ ਰਾਇ ਠਗ ਇਮ ਕਹੀ ਮਨ ਮੈ ਮੰਤ੍ਰ ਬਿਚਾਰਿ

Madan Rai, the swindler, had said this after careful reflection,

ਮਦਨ ਰਾਇ ਠਗ ਨੇ ਮਨ ਵਿਚ ਵਿਚਾਰ ਕੇ ਇਸ ਤਰ੍ਹਾਂ ਕਿਹਾ

ਲੈ ਮੁਹਰੈ ਰੁਪਯਾ ਦੇਵੌ ਤੁਮ ਕਹ ਸਾਹ ਸੁਧਾਰਿ ॥੧੪॥

‘Let us do a deal. You give me Gold coins in exchange of coins rupees.’(I4)

ਕਿ ਹੇ ਸ਼ਾਹੂਕਾਰ! (ਮੈਂ) ਤੁਹਾਨੂੰ ਮੋਹਰਾਂ ਲੈ ਕੇ ਰੁਪਏ ਦਿੰਦਾ ਹਾਂ ॥੧੪॥