ਚੌਪਈ

Chaupaee

ਚੌਪਈ:

ਸੁਨਿ ਬਾਲਾ ਮੈ ਬੈਨ ਤਿਹਾਰੋ

ਹੇ ਇਸਤਰੀ! ਮੈਂ ਤੇਰੇ ਬੋਲ ਸੁਣੇ ਹਨ।

ਅਬ ਪੌਰਖ ਤੈ ਦੇਖੁ ਹਮਾਰੋ

‘You listen to us now and watch our attainments.

ਹੁਣ ਤੂੰ ਸਾਡੀ ਸ਼ਕਤੀ ਨੂੰ ਵੇਖ।

ਅਧਿਕ ਬੀਰਜ ਜਾ ਮੈ ਜਿਯ ਧਰਿ ਹੈ

ਜਿਸ ਦੇ ਜੀਅ (ਭਾਵ ਸ਼ਰੀਰ) ਵਿਚ ਜ਼ਿਆਦਾ ਬਲ ਹੋਵੇ,

ਤਾਹੀ ਕਹ ਅਪਨੋ ਪਤਿ ਕਰਿ ਹੈ ॥੧੧॥

‘The one who displayed an higher aptitude through his semen, you declare him as your husband.’(11)

ਉਸੇ ਨੂੰ ਆਪਣਾ ਪਤੀ ਮੰਨ ਲੈ ॥੧੧॥

ਠਗ ਬਚ ਭਾਖਿ ਨਗਰ ਮਹਿ ਗਯੋ

‘The one who displayed an higher aptitude through his semen, you declare him as your husband.’(11)

ਠਗ ਬਚਨ ਬੋਲ ਕੇ ਨਗਰ ਵਿਚ ਚਲਾ ਗਿਆ

ਇਸਥਿਤ ਏਕ ਹਾਟ ਪਰ ਭਯੋ

After announcing this, swindler went to the town and approached a shop.

ਅਤੇ ਇਕ ਦੁਕਾਨ ਵਿਚ ਜਾ ਕੇ ਬੈਠ ਗਿਆ।

ਮੁਹਰੈ ਸਕਲ ਦ੍ਰਿਸਟਿ ਤਹ ਧਰੀ

ਉਸ ਨੇ (ਦੁਕਾਨ ਵਿਚਲੀਆਂ) ਸਾਰੀਆਂ ਮੋਹਰਾਂ ਨੂੰ ਵੇਖਿਆ

ਸਾਹੁ ਭਏ ਇਹ ਭਾਤਿ ਉਚਰੀ ॥੧੨॥

He saw a heap of gold-coins there and addressed the Shah.(12)

ਅਤੇ ਸ਼ਾਹੂਕਾਰ ਨੂੰ ਇਸ ਤਰ੍ਹਾਂ ਕਹਿਣ ਲਗਾ ॥੧੨॥