ਚੌਪਈ

CHAUPAI

ਚੌਪਈ:

ਤਿਨ ਯੌ ਸ︀ਯਾਮ ਸਮੋਧ ਕਰਾਯੋ

ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਸਮਝਾਇਆ

ਪੌਤ੍ਰ ਬਧੂ ਲੈ ਡੇਰਨ ਆਯੋ

Krishna also made them understand and came to his place taking his daughter-in-law with him

ਅਤੇ ਪੋਤਰੇ ਦੀ ਵਹੁਟੀ ਲੈ ਕੇ (ਆਪਣੇ) ਡੇਰੇ ਵਚ ਆ ਗਏ।

ਸ︀ਯਾਮ ਕਥਾ ਹ੍ਵੈ ਹੈ ਮੈ ਕੈਹਉ

ਸ੍ਰੀ ਕ੍ਰਿਸ਼ਨ ਦੀ ਜਿਸ ਤਰ੍ਹਾਂ ਦੀ ਕਥਾ ਹੋਵੇਗੀ,

ਸ੍ਰੋਤਨ ਭਲੀ ਭਾਤਿ ਰਿਝਵੈ ਹਉ ॥੨੧੮੩॥

I, the poet Shyam, am relating the story and pleasing the listeners.2183.

ਮੈਂ ਕਹਾਂਗਾ ਅਤੇ ਸਰੋਤਿਆਂ ਨੂੰ ਚੰਗੀ ਤਰ੍ਹਾਂ ਰਿਝਾਵਾਂਗਾ ॥੨੧੮੩॥

ਇਤਿ ਸ੍ਰੀ ਬਚਿਤ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਪੌਤ੍ਰ ਬਿਆਹ ਰੁਕਮੀ ਬਧ ਕਰਤ ਭਏ ਧਿਆਇ ਸਮਾਪਤਮ

End of the chapter entitled “Solemnising the marriage of the son and killing of Rukmi” in Krishnavatara.

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦਾ ਪੋਤਰੇ ਦੇ ਵਿਆਹ ਅਤੇ ਰੁਕਮੀ ਦੇ ਬਧ ਵਾਲਾ ਅਧਿਆਇ ਸਮਾਪਤ।