ਦੋਹਰਾ

Dohira

ਦੋਹਰਾ:

ਐਸੇ ਹੀ ਤਾ ਸੌ ਸਭੈ ਨਿਤਿਪ੍ਰਤਿ ਭੋਗ ਕਮਾਹਿ

ਇਸ ਤਰ੍ਹਾਂ ਉਸ ਨਾਲ ਸਾਰੇ ਨਿੱਤ ਭੋਗ-ਵਿਲਾਸ ਕਰਦੇ ਸਨ।

ਬਰਿਯਾ ਅਪਨੀ ਆਪਨੀ ਇਕ ਆਵੈ ਇਕ ਜਾਹਿ ॥੪॥

Thus they came daily and went to their houses after copulating.(4)

ਆਪਣੀ ਆਪਣੀ ਵਾਰੀ ਨਾਲ ਇਕ ਆਉਂਦਾ ਸੀ ਅਤੇ ਇਕ ਜਾਂਦਾ ਸੀ ॥੪॥

ਪ੍ਰਥਮ ਪਹਰ ਸੈਯਦ ਰਮੈ ਸੇਖ ਦੂਸਰੇ ਆਨਿ

In the first quarter of the day, came the Sayeed, the Sheikh in the second,

ਪਹਿਲੇ ਪਹਿਰ ਵਿਚ ਸੱਯਦ ਰਮਣ ਕਰਦਾ ਸੀ ਅਤੇ ਦੂਜੇ ਪਹਿਰ ਸ਼ੇਖ ਆ ਜਾਂਦਾ ਸੀ।

ਤ੍ਰਿਤਿਯ ਪਹਰ ਮੁਗਲਾਵਈ ਚੌਥੇ ਪਹਰ ਪਠਾਨ ॥੫॥

The Mughal in the third and in the fourth quarter came the Pathan, to enjoy sex with her.(5)

ਤੀਜੇ ਪਹਿਰ ਮੁਗ਼ਲ ਆ ਜਾਂਦਾ ਸੀ ਅਤੇ ਚੌਥੇ ਪਹਿਰ ਪਠਾਨ (ਆ ਜਾਂਦਾ ਸੀ) ॥੫॥