ਦੋਹਰਾ

DOHRA

ਦੋਹਰਾ:

ਨਭ ਤੇ ਉਤਰੀ ਸੁੰਦਰੀ ਸਕਲ ਲੀਏ ਸੁਰ ਸਾਜ

ਦੇਵਤਿਆਂ ਦੇ ਸਾਰੇ ਸਾਜ਼ ਲੈ ਕੇ ਆਕਾਸ਼ ਤੋਂ ਸੁੰਦਰੀਆਂ ਉਤਰੀਆਂ ਹਨ।

ਕਵਨ ਹੇਤ ਕਬਿ ਸ︀ਯਾਮ ਕਹਿ ਭੂਪਤਿ ਬਰਬੇ ਕਾਜ ॥੧੭੦੩॥

The beautiful damsels came down from the sky aft3er embellishing themselves and the poet says that the objects of their coming was to wed the king.1703.

ਕਿਸ ਲਈ ਉਤਰੀਆਂ ਹਨ? ਕਵੀ ਸ਼ਿਆਮ ਕਹਿੰਦੇ ਹਨ, ਰਾਜੇ ਨੂੰ ਵਿਆਹੁਣ ਦੇ ਕਾਰਜ ਲਈ (ਉਤਰੀਆਂ ਹਨ) ॥੧੭੦੩॥