ਚੌਪਈ

Chaupaee

ਚੌਪਈ:

ਅਬਲਾ ਰਹੀ ਧਾਮ ਕੋਊ ਨਾਹੀ

ਕੋਈ ਵੀ ਇਸਤਰੀ ਘਰ ਵਿਚ ਨਾ ਰਹੀ।

ਹੇਰਿ ਰੂਪ ਦੁਹੂੰਅਨ ਬਲਿ ਜਾਹੀ

No damsel stayed behind at home and all were offering tributes to them both.

ਦੋਹਾਂ (ਪੁਨੂੰ ਅਤੇ ਸਸਿਯਾ) ਦੀ ਸੁੰਦਰਤਾ ਨੂੰ ਵੇਖ ਕੇ ਬਲਿਹਾਰੀ ਜਾ ਰਹੀਆਂ ਸਨ।

ਇਹ ਭੀਤਰ ਪੁੰਨੂ ਕਹੁ ਕੋ ਹੈ

ਇਨ੍ਹਾਂ ਵਿਚੋਂ ਪੁੰਨੂੰ ਕਿਹੜਾ ਹੈ?

ਸਬਜ ਧਨੁਖ ਜਾ ਕੇ ਕਰ ਸੋਹੈ ॥੧੦॥

And one was Punnu whose hands adored a green bow.(10)

(ਉੱਤਰ) ਜਿਸ ਦੇ ਹੱਥ ਵਿਚ ਹਰੇ ਰੰਗ ਦਾ ਧਨੁਸ਼ ਸੋਭ ਰਿਹਾ ਹੈ ॥੧੦॥