ਦੋਹਰਾ

Dohira

ਦੋਹਰਾ:

ਨਾਦ ਨਫੀਰੀ ਕਾਨ੍ਰਹਰੇ ਦੁੰਦਭਿ ਬਜੇ ਅਨੇਕ

Naad, Nafiri, Kanrre and various other instruments transmitted the

ਅਨੇਕ ਨਾਦ, ਨਫ਼ੀਰੀ, ਕਾਨੜੇ ਅਤੇ ਨਗਾਰੇ ਵਜਦੇ ਸਨ।

ਤਰੁਨਿ ਬ੍ਰਿਧਿ ਬਾਲਾ ਜਿਤੀ ਗ੍ਰਿਹ ਮਹਿ ਰਹੀ ਏਕ ॥੯॥

music. All, the old and the young, came (to see her) and none remained back home.(9)

ਜਵਾਨ, ਬਿਰਧ, ਬਾਲਿਕਾ ਜਿਤਨੀਆਂ ਵੀ ਸਨ, ਇਕ ਵੀ ਘਰਾਂ ਵਿਚ ਨਾ ਰਹੀ (ਸਭ ਉਸ ਨੂੰ ਵੇਖਣ ਲਈ ਆ ਗਈਆਂ) ॥੯॥