ਚੌਪਈ

Chaupaee

ਚੌਪਈ:

ਪੁਰ ਕੇ ਲੋਕ ਸਕਲ ਮਿਲਿ ਆਏ

ਨਗਰ ਦੇ ਸਾਰੇ ਲੋਕ

ਭਾਤਿ ਭਾਤਿ ਬਾਦਿਤ੍ਰ ਬਜਾਏ

All the people from the place came. They were playing musical instruments of various types.

ਭਾਂਤ ਭਾਂਤ ਦੇ ਵਾਜੇ ਵਜਾਉਂਦੇ ਹੋਏ ਮਿਲ ਕੇ ਉਥੇ ਆ ਗਏ।

ਮਿਲਿ ਮਿਲ ਗੀਤ ਸਭੈ ਸੁਭ ਗਾਵਹਿ

ਸਭ ਮਿਲ ਕੇ ਸ਼ੁਭ ਗੀਤ ਗਾ ਰਹੇ ਸਨ

ਸਸਿਯਹਿ ਹੇਰਿ ਸਭੈ ਬਲਿ ਜਾਵਹਿ ॥੮॥

In unison, they were singing and appreciating Sassi Kala.(8)

ਅਤੇ ਸਸਿਯਾ ਨੂੰ ਵੇਖ ਕੇ ਸਾਰੇ ਨਿਛਾਵਰ ਹੁੰਦੇ ਸਨ ॥੮॥