ਦੋਹਰਾ

Dohira

ਦੋਹਰਾ:

ਮ੍ਰਿਗੀਅਹਿ ਤੇ ਜਾ ਕੇ ਸਰਸ ਨੈਨ ਬਿਰਾਜਤ ਸ︀ਯਾਮ

Shyam (the poet) says, ‘The eyes like a she-deer predominated her looks.

ਜਿਸ ਦੇ ਸੁੰਦਰ ਕਾਲੇ ਨੈਣ ਹਿਰਨੀ ਵਾਂਗ ਸੁਸ਼ੋਭਿਤ ਸਨ,

ਜੀਤਿ ਲਈ ਸਸਿ ਕੀ ਕਲਾ ਯਾ ਤੇ ਸਸਿਯਾ ਨਾਮ ॥੭॥

‘As she had won over Kala, the art of Shashi (the Moon), she was named Sassi Kala.(7)

ਉਸ ਨੇ ਚੰਦ੍ਰਮਾ ਦੀ ਕਲਾ ਨੂੰ ਜਿਤ ਲਿਆ ਸੀ, ਇਸ ਲਈ ਉਸ ਦਾ ਨਾਮ 'ਸਸਿਯਾ' ਸੀ ॥੭॥