ਰਾਨੀ ਬਾਚ

Rani’s Talk

ਰਾਨੀ ਨੇ ਕਿਹਾ:

ਯਾ ਮੈ ਬੈਠਿ ਤਪਸ︀ਯਾ ਕਰਿ ਹੈ

ਇਸ ਵਿਚ ਬੈਠ ਕੇ ਤਪਸਿਆ ਕਰਾਂਗੇ

ਰਾਮ ਰਾਮ ਮੁਖ ਤੇ ਉਚਰਿ ਹੈ

Here I will meditate by reciting the name of Rama.

ਅਤੇ ਮੁਖ ਤੋਂ 'ਰਾਮ ਰਾਮ' ਉਚਾਰਾਂਗੇ।

ਯਾ ਘਰ ਮੈ ਦਿਨ ਕਿਤਕ ਬਿਤੈ ਹੈ

ਇਸ ਘਰ ਵਿਚ ਕਿਤਨੇ ਹੀ ਦਿਨ ਰਹਾਂਗੇ

ਭਸਮੀ ਭੂਤ ਪਾਪ ਸਭ ਕੈ ਹੈ ॥੮੧॥

We will spend a lot of time in this house anderadicate our sins.(81)

ਅਤੇ ਸਾਰਿਆਂ ਪਾਪਾਂ ਨੂੰ ਭਸਮੀਭੂਤ (ਸਾੜ ਕੇ ਭਸਮ) ਕਰ ਦਿਆਂਗੇ ॥੮੧॥