ਦੋਹਰਾ ॥
Dohira
ਦੋਹਰਾ:
ਰਾਨੀ ਜਾਹਿ ਬੁਲਾਇ ਕੈ ਭੇਦ ਕਹਿਯੋ ਸਮਝਾਇ ॥
The Rani had called some body and made him to discern (the secret).
ਰਾਣੀ ਨੇ ਜਿਸ (ਵਿਅਕਤੀ) ਨੂੰ ਬੁਲਾ ਕੇ ਸਾਰੀ ਭੇਦ ਦੀ ਗੱਲ ਦਸੀ ਸੀ,
ਵਹੈ ਪੁਰਖ ਜੁਗਿਯਾ ਬਨ︀ਯੋ ਨ੍ਰਿਪਹਿ ਮਿਲਤ ਭਯੋ ਆਇ ॥੮੨॥
Then that man in Yogi’s attire appeared to meet the Raja.(82)
ਉਹ ਵਿਅਕਤੀ ਜੋਗੀ ਬਣ ਕੇ ਰਾਜੇ ਨੂੰ ਆ ਕੇ ਮਿਲਿਆ ॥੮੨॥