ਚੌਪਈ

Chaupaee

ਚੌਪਈ:

ਨ੍ਰਿਪ ਕੋ ਤ੍ਰਿਯਹਿ ਕਹਿਯੋ ਸਮੁਝਾਈ

ਰਾਜੇ ਨੂੰ ਰਾਣੀ ਨੇ ਸਮਝਾ ਕੇ ਕਿਹਾ

ਜੋਗੀ ਵਹੈ ਪਹੂੰਚ︀ਯੋ ਆਈ

She told the Raja that the some yogi had come.

ਕਿ ਉਹੀ ਜੋਗੀ ਆ ਪਹੁੰਚਿਆ ਹੈ।

ਮਰਤ ਬਚਨ ਮੋ ਸੋ ਤਿਨ ਕਹਿਯੋ

ਉਸ ਨੇ ਮਰਨ ਵੇਲੇ ਮੈਨੂੰ ਬਚਨ ਕਹੇ ਸਨ,

ਸੋ ਮੈ ਆਜੁ ਸਾਚੁ ਕਰਿ ਲਹਿਯੋ ॥੮੩॥

Whatever he (Yogi) had told me at the time of his death, is becoming true. (83)

ਉਹ ਮੈਂ ਅਜ ਸਚ ਕਰ ਲਏ ਹਨ ॥੮੩॥